Classical, High-energy track highlighting crisp  — AI-generated cover art
AI-generated track · Made with Octa

Classical, High-energy track highlighting crisp

ClassicalHigh-energy track highlighting crisp mixingtight grooves7:59
0:007:59
Lyrics

Every word, written by AI.

🎵 ਗਿੱਧੇ ਵਿੱਚ ਖੋਰੂ ਜਦੋਂ ਪਾਉਣ ਜੱਟੀਆਂ

ਮੁਖੜਾ

ਕੱਠੀਆਂ ਹੋ ਮੇਲਣਾਂ ਨੇ ਪਾਇਆ ਭੜਥੂ,
ਦੇਖ ਕੇ ਮਾਹੌਲ ਲੱਗ ਜਾਣ ਕਰਫੂ।
ਡੁੱਲ੍ਹ ਡੁੱਲ੍ਹ ਪੈਣ ਰੂਪ ਦੀਆਂ ਹੱਟੀਆਂ,
ਗਿੱਧੇ ਵਿੱਚ ਖੋਰੂ ਜਦੋਂ ਪਾਉਣ ਜੱਟੀਆਂ। ×2

ਅੰਤਰਾ 1

ਡਰਦੇ ਆ ਲੋਕ ਚੜ੍ਹ ਜਾਣ ਛੱਤ ਤੇ,
ਅੱਖਾਂ ਨਾ ਤੂਫ਼ਾਨਾਂ ਦਾ ਨਜ਼ਾਰਾ ਤੱਕਦੇ।
ਸੱਪ ਵਾਂਗ ਮੇਲਣ ਮਜਾਜਾਂ ਪੱਟੀਆਂ,
ਗਿੱਧੇ ਵਿੱਚ ਖੋਰੂ ਜਦੋਂ ਪਾਉਣ ਜੱਟੀਆਂ। ×2

ਅੰਤਰਾ 2

ਅੱਖਾਂ ਵਿੱਚ ਨਸ਼ਾ, ਰੂਪ ਸਾਣ ਉੱਤੇ ਲਾਇਆ ਏ,
ਗਿੱਧੇ ਵਿੱਚ ਮੇਲਣਾਂ ਨੇ ਭੜਥੂ ਵੀ ਪਾਇਆ ਏ। ×2
ਦਰਾਣੀਆਂ ਜਠਾਣੀਆਂ ਨੇ ਹੋਈਆਂ ਕੱਠੀਆਂ,
ਗਿੱਧੇ ਵਿੱਚ ਖੋਰੂ ਜਦੋਂ ਪਾਉਣ ਜੱਟੀਆਂ। ×2

ਅੰਤਰਾ 3

ਜੱਟੀਆਂ ਨੇ ਸੱਗੀ ਫੁੱਲ ਸਿਰਾਂ ਤੇ ਸਜਾਏ ਨੇ,
ਸੋਹਣੇ ਸੋਹਣੇ ਨਾਲੇ ਸੂਟ ਵੀ ਸਵਾਏ ਨੇ। ×2
ਲੁੱਟ ਦੀਆਂ ਅੱਖਾਂ ਸੂਰਮੇ ਨਾ ਢੱਕੀਆਂ,
ਗਿੱਧੇ ਵਿੱਚ ਖੋਰੂ ਜਦੋਂ ਪਾਉਣ ਜੱਟੀਆਂ। ×2

ਅੰਤਰਾ 4

ਨਾਗ ਵਾਂਗ ਲੱਕ ਨੂੰ ਪਰਾਂਦੇ ਵੱਲ ਮਾਰਦੇ,
ਚੰਨ ਤਾਰੇ ਅੰਬਰਾਂ ਤੋਂ ਧਰਤੀ ਤੇ ਤਾਰਨੇ। ×2
ਕੰਨਾਂ ਵਾਲੇ ਝਾਲੇ ਵੀ ਝੱਲਣ ਪੱਖੀਆਂ,
ਗਿੱਧੇ ਵਿੱਚ ਖੋਰੂ ਜਦੋਂ ਪਾਉਣ ਜੱਟੀਆਂ। ×2

ਅੰਤਰਾ 5

ਹੱਥ ਫੜ ਕੇ ਰਵਿੰਦਰ ਨੇ ਨਾਲ ਨਚਾਉਣਾ ਏ,
ਰੱਜੋਵਾਲ ਪਿੰਡ ਵਿੱਚ ਜਸ਼ਨ ਮਨਾਉਣਾ ਏ। ×2
ਘੁੰਮਦੇ ਨੇ ਲੱਕ ਜਿਉਂ ਘੁੰਮਣ ਚੱਕੀਆਂ,
ਗਿੱਧੇ ਵਿੱਚ ਖੋਰੂ ਜਦੋਂ ਪਾਉਣ ਜੱਟੀਆਂ। ×2

About this track

How this classical song was made.

“Classical, High-energy track highlighting crisp ” is an AI-generated Classical song with vocals, 7:59 long. It was created in Octa from one short text description: the lyrics, melody, vocal performance, arrangement and mix were all generated from that idea, then published by @officialravindersingh0179 to the Octa community in September 2026.

Every element you hear was produced in a single pass by the engine: no samples of other songs, no human editing after the render. The lyrics on this page are the exact words the AI wrote and sang for this track.

The prompt behind it

“Classical, High-energy track highlighting crisp mixing, tight grooves, and punchy production”

Make a song like this

Open the web studio or the Android app, describe the song in one line, choose a voice and the finished track arrives in about a minute. Your first song is free.

Browse fresh AI songs · prompt guide

Type a sentence. Get a song.

This track started as one line of text. Yours can too — it takes about a minute.

Your first song is free · No card required